Sunday, May 19, 2019

ਮੰਨ ਦੀ ਸੋਚ Thinking

ਮੰਨ ਦੀ ਸੋਚ

ਮੰਨ ਪ੍ਰਮਾਤਮਾ ਦੀ ਦੇਣ ਹੈ।
ਮੰਨ ਮਾਇਆ ਅਤੇ ਸੱਚ ਦੋਵਾਂ ਦੀ ਖੋਜ ਵਿਚ ਰਹਿੰਦਾ।
ਮੰਨ ਮੰਦਰ ਅਤੇ ਕਲੰਦਰ ਦੋਵੇਂ ਬਿਰਤਿਆਂ ਰਖਦਾ।
ਮੰਨ ਮਰਜੀ ਅਤੇ ਹਜ਼ੂਰੀ ਦੋਵੇਂ ਕਰਦਾ ਹੈ।
ਮੰਨ ਦੁਖ ਵਿਚ ਦੁਖੀ ਅਤੇ ਸੁਖੀ ਰਹਿੰਦਾ ਹੈ।
ਮੰਨ ਸੁਖ ਦੀ ਭਾਲ ਵਿਚ ਜੀਵਣ ਜਿਉਂਦਾ ਹੈ।

Human mind is the most powerful thinking machine. Computer have faster computing and logical powers than human mind but it is a creation of human mind. Computer don't have critical thinking and innovative thinking power. Further human mind has power to feel and have power to sacrifice for good causes for humanity, family and friends.

There are four components of human mind according to Guru Nanak as mentioned in Jap Sahib in Sri Guru Granth Sahib:
੧ ਸੁਰਤਿ
੨ ਮਤਿ
੩ ਮਨਿ
੪ ਬੁਧਿ

1 Mental Attention (Focus)
    Tagets, Goals, Timelines
2 Intelligence (Thinking speed and
   complexity of subjects)  
   Understanding/Comprehension
3 Mind (Thinking machine)
   Thought Processing Machine
   Logical, Rational, Numeric, Artistic,
   Factual, Historic, Incidental etc.
   Senses Coder and Decoder
4 Wisdom (Knowledge)
   Knowledge, Current and new
   Information, Retained Information,
   Patient, Content, Bold, Daring are
   few attributes of Mind/Man

Mind can observe or solve any new information in form of situation, problem, hurdle, facts by relating to old information and current situations. But to do so it requires attention (focus) on that particular subject matter in real time (Now).

ਸੋਚ ਸੌਚ ਸੁਚ ਸੁਚਿ ਸਚ ਸਚੇ ਸਚਾ ਸਤਿ

ਸੋਚ ਮੰਡਲ: {ਵੀਚਾਰ/ਬੀਚਾਰ ਮੰਡਲ}

ਆਪਣਾ ਭਉ ਤਿਨ ਪਾਇਓਨੁ
ਜਿਨ ਗੁਰ ਕਾ ਸਬਦੁ ਬੀਚਾਰਿ ॥
ਸਤਸੰਗਤੀ ਸਦਾ ਮਿਲਿ ਰਹੇ
ਸਚੇ ਕੇ ਗੁਣ ਸਾਰਿ ॥
{ ਸਿਰੀਰਾਗੁ ਮਹਲਾ ੩/3 ਅੰਗ ੩੫/35 }

ਬੀਚਾਰਿ/ਵੀਚਾਰਿ: ਇਸ ਦਾ ਮਤਲਬ ਹੈ ਵੀਚਾਰ/ਬੀਚਾਰ ਰਾਹੀਂ । ਵੀਚਾਰ ਦੀ ਸ਼ਕਤੀ ਸਿਰਫ ਮਨੁ/ਮਨ ਕੋਲ ਹੈ । ਸਰੀਰ ਦੇ ਕਿਸੇ ਹੋਰ ਅੰਗ ਕੋਲ ਨਹੀਂ ।
ਸੋਚ ਦਾ ਕੋਈ ਹਦ ਨਹੀਂ। ਹਰ ਕਿਸੇ ਮਨ ਦੀ ਸੋਚ ਦਾ ਘੇਰਾ ਆਪੋ ਆਪਣਾ ਹੈ ।
ਜਿਵੇਂ ਗੁਰੂ ਨਾਨਕ ਸਾਹਿਬ ਦੀ ਸੋਚ ਦੀ ਹਦ ਪਰਮਾਤਮਾ ਤਕ ਹੈ। ਗੁਰੂ ਨਾਨਕ ਦੀ ਸੋਚ ਦੀ ਹਦ ਅਕਾਲ ਪੁਰਖੁ ਨੇ ਆਪ ਤਹਿ ਕੀਤੀ ਹੈ। ਇਸੇ ਤਰਾਂ ਅਕਾਲ ਪੁਰਖੁ ਹਰ ਮਨ ਦੀ ਹਦ ਤਹਿ ਕਰਦਾ ਹੈ ਅਤੇ ਕਦੇ ਵੀ ਘਟਾ/ਵਧਾ ਸਕਦਾ ਹੈ।

ਅਕਾਲ ਪੁਰਖੁ ਵਿਤਕਰਾ ਨਹੀਂ ਕਰਦਾ। ਇਸ ਕਰਕੇ ਹਰ ਮਨ ਦੀ ਸੋਚ ਦੀ ਹਦ ਉਸਦੇ ਪੁਰਾਣੇ ਕਮਾਏ ਹੋਏ ਅਤੇ ਹੁਣ ਵਾਲੇ ਕਮਾਏ ਜਾ ਰਹਿ ਕਰਮਾ ਦੇ ਸੁਮੇਲ ਨਾਲ ਤਹਿ ਕਰਦਾ ਹੈ। ਜਨਮ ਵੇਲੇ ਹਰ ਮਨ ਆਪਣੇ ਪੁਰਾਣੇ ਕਰਮਾਂ ਅਨੁਸਾਰ ਮਨ ਦੀ ਹਦ ਪਰਾਪਤ ਕਰਦਾ ਹੈ। ਆਪਣੇ ਜੀਵਨ ਕਾਲ ਵਿਚ ਹਰ ਮਨ ਆਪਣੇ ਮਨ ਦੀ ਹਦ ਵਿਚ ਜਾਂ ਤਾਂ ਮਨ ਦੀ ਹਦ ਨੂੰ ਘਟਾ ਲੈਂਦਾ ਹੈ ਜਾ ਵਧਾ ਲੈਂਦਾ ਹੈ।

ਮਨ ਦੀ ਹਦ ਵਧ ਰਹੀ ਹੈ ਜਾ ਘਟ ਰਹੀ ਹੈ, ਇਸ ਦਾ ਪੈਮਾਨਾ ਕਿਸੇ ਮਨ ਕੋਲ ਨਹੀਂ ਹੈ। ਸਿਰਫ ਅਕਾਲ ਪੁਰਖੁ ਕੋਲ ਹੈ। ਉਸਦੇ ਪਿਆਰਿਆਂ/ਸੇਵਕਾਂ/ਭਗਤਾਂ ਕੋਲ ਹੋ ਸਕਦੀ ਹੈ ਪਰ ਉਹ ਅਕਾਲ ਪੁਰਖੁ ਦੇ ਭਾਣੇ ਵਿਚ ਰਹਿ ਕੇ ਹੀ ਕਰਮ ਕਰਦੇ ਹਨ।

ਮਨ ਮਨੁ ਮਨਿ ਮੰਨ ਮੰਨੇ ਮੰਨਿਆ
ਮਾਨ ਮਾਨੁ ਮਾਨਿ

ਮਨ/ਮਨੁ ਮਤਲਬ ਹੈ ਸਾਡਾ ਮਨ (Mind) ॥
ਮਨਿ ਮਤਲਬ ਹੈ ਮਨ ਰਾਹੀੰ ॥

Wednesday, April 17, 2019

ਕੀ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦੁਬਾਰਾ ਵਾਪਿਸ ਆਉਣਗੇ ?

               ੴ ਸਤਿਗੁਰ ਪ੍ਰਸਾਦਿ ॥

ਕੀ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦੁਬਾਰਾ ਵਾਪਿਸ ਆਉਣਗੇ ?

ਅਕਸਰ ਸਿਖ ਜਦੋੰ ਅਉਖੀ ਘੜੀ ਵਿਚ ਹੋਣ ਤਾਂ ਕਹਿੰਦੇ ਸੁਣੀਦੇ ਹਨ:

       ਹੇ ਬਾਜ਼ਾਂ ਵਾਲਿਆ ਮੁੜ ਫੇਰਾ ਪਾਹ
       ਦੁਸ਼ਮਨ ਫੇਰ ਸਾਨੂੰ ਲੱਲਕਾਰਦੇ ਨੇ

ਕੀ ਤੁਸੀਂ ਵੀ ਇਸ ਤਰਾਂ ਹੀ ਸੋਚਦੇ ਹੋ।
ਕੀ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਫਿਰ ਵਾਪਿਸ ਆਉਣਗੇ ?
ਜਾਂ ਕੀ ਗੁਰੂ ਨੂੰ ਵਾਪਿਸ ਆਉਣਾ ਚਾਹੀਦਾ ਹੈ?

ਜੇ ਕੋਈ ਗੁਰਸਿਖ ਇਸ ਤਰਾਂ ਸੋਚਦਾ ਹੈ ਤਾਂ ਬਹੁਤ ਗਲਤ ਸੋਚਦਾ ਹੈ। ਉਹ ਸਿਖ ਗੁਰੂ ਦਾ ਗੁਣਾਗਾਰ ਹੈ। ਉਹ ਸਿਖ ਅਸਲੀਅਤ ਵਿਚ ਸਿਖ ਹੀ ਨਹੀਂ ਹੈ।

ਕਾਰਣ:

ਪਹਿਲੀ ਗੱਲ ਗੁਰੂ ਸਦੀਵੀ ਹੈ ਅਤੇ ਹਮੇਸ਼ਾਂ ਸਿਖ ਦੇ ਨਾਲ ਹੈ। ਗੁਰੂ ਹਮੇਸ਼ਾਂ ਸਿਖ ਲਈ ਹਾਜ਼ਰ ਨਾਜ਼ਰ ਹੈ।

ਦੂਸਰੀ ਗੱਲ ਜੇ ਫਿਰ ਵੀ ਸਿਖ ਨੂੰ ਯਕੀਨ ਨਹੀਂ ਤਾਂ ਉਸ ਸਿਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣਾ ਚਾਹੀਦਾ ਹੈ।

ਤੀਸਰੀ ਗੱਲ ਜੇ ਫਿਰ ਵੀ ਯਕੀਨ ਨਹੀਂ ਤਾਂ ਯਾਦ ਕਰੋ ਕਿ ਗੁਰੂ ਗੋਬਿੰਦ ਸਿੰਘ ਨੇ ਸਾਰੇ ਸਿਖਾਂ ਨੂੰ ਕੀ ਆਦੇਸ਼ ਦਿਤਾ ਸੀ:
             ਸਭ ਸਿਖਨ ਕੋ ਹੁਕਮ ਹੈ
               ਗੁਰੂ ਮਾਨਿਓ ਗ੍ਰੰਥ।

ਚੌਥੀ ਗੱਲ, ਗੁਰੂ ਦਾ ਅਸਲ ਸਰੂਪ ਸ਼ਬਦ ਹੈ, ਸ਼ਰੀਰ ਨਹੀਂ ਹੈ। ਸ਼ਬਦ ਦਾ ਸਰੋਵਰ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਦੇ ਸ਼ਬਦ ਦਾ ਦੂਸਰਾ ਅਸਥਾਨ ਹੈ ਸਿਖ ਦੀ

             ਸੁਰਤਿ ਮਤਿ ਮਨਿ ਬੁਧਿ ॥

ਪੰਜਵੀ ਗੱਲ, ਪ੍ਰਮਾਤਮਾ ਦਾ ਅਸਲ ਸਰੂਪ ਹੈ, ਨਾਮੁ।
ਨਾਮੁ ਦਾ ਸਰੋਵਰ ਹੈ ਗੁਰੂ ਗ੍ਰੰਥ ਸਾਹਿਬ। ਹਰਿ ਦੇ ਨਾਮੁ ਦਾ ਦੂਸਰਾ ਅਸਥਾਨ ਹੈ ਸਿਖ ਦੀ

             ਸੁਰਤਿ ਮਤਿ ਮਨਿ ਬੁਧਿ ॥

ਜੇ ਸਿਖਾ ਫਿਰ ਵੀ ਯਕੀਨ ਨਹੀਂ ਤਾਂ ਗੁਰੂ ਚਰਣਾ ਵਿਚ ਅਰਦਾਸ ਕਰ। ਗੁਰੂ ਭਲਾ ਕਰਣਗੇ ।

            ਵਾਹਿਗੁਰੂ ਜੀ ਕਾ ਖਾਲਸਾ ॥
              ਵਾਹਿਗੁਰੂ ਜੀ ਕੀ ਫਤਹਿ ॥


ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥ ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥ (Page 35 SGGS)


ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ


ਮਃ ੧ ॥ ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ {ਪੰਨਾ 85}

ਪਦ ਅਰਥ: ਆਚਾਰੀ = ਚਾਲ-ਚਲਣ ਵਿਚ। ਮਨਹੁ = ਮਨ ਤੋਂ। ਕੁਸੁਧਾ = ਖੋਟੀਆਂ। ਤਨਾੜੀਆ = ਉਹਨਾਂ ਦੀਆਂ। ਸੇਵਹਿ ਦਰੁ = ਬੂਹਾ ਮੱਲੀ ਬੈਠੀਆਂ ਹਨ। ਸਕਾਰਥਾ = ਸਫਲ।

ਅਰਥ: ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ। (ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ। ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ।2।

ਪਉੜੀ ॥ ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥ ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥ ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥ {ਪੰਨਾ 85}

ਪਦ ਅਰਥ: ਮੀਨਾ = ਮੱਛੀ। ਵਤਾਇਦਾ = ਵਿਛਾਂਦਾ। ਸੇਬਾਲੁ = (ਸੰ: ਸ਼ੇਵਾਲ) ਪਾਣੀ ਵਿਚ ਹਰੇ ਰੰਗ ਦਾ ਜਾਲਾ (ਭਾਵ, ਦੁਨੀਆ ਦੇ ਪਦਾਰਥ) । ਅਲਿਪਤੁ = ਨਿਰਾਲਾ। ਸੈ ਹਥਾ ਵਿਚਿ = ਸੈਂਕੜੇ ਹੱਥ ਡੂੰਘੇ (ਪਾਣੀ) ਵਿਚ। ਗੁਲਾਲੁ = ਸੋਹਣਾ, ਸੁੰਦਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਹਾਲੁ = ਪ੍ਰਸੰਨ, ਚੜ੍ਹਦੀ ਕਲਾ ਵਿਚ, ਖਿੜਿਆ ਹੋਇਆ।

ਅਰਥ: (ਹੇ ਪ੍ਰਭੂ!) ਤੂੰ ਆਪ ਹੀ (ਮੱਛੀ ਦਾ ਜੀਵਨ-ਰੂਪ) ਜਲ ਹੈਂ, ਆਪ ਹੀ (ਜਲ ਵਿਚ) ਮੱਛੀ ਹੈਂ, ਤੇ ਆਪ ਹੀ ਜਾਲ ਹੈਂ। ਤੂੰ ਆਪ ਹੀ ਜਾਲ ਵਿਛਾਂਦਾ ਹੈਂ ਅਤੇ ਆਪ ਹੀ ਜਲ ਵਿਚ ਜਾਲਾ ਹੈਂ, ਤੂੰ ਆਪ ਹੀ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ। (ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ। ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ।7।

ਸਲੋਕ ਮਃ ੩ ॥ ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥ ਜੇ ਧਨ ਖਸਮੈ ਚਲੈ ਰਜਾਈ ॥ ਦਰਿ ਘਰਿ ਸੋਭਾ ਮਹਲਿ ਬੁਲਾਈ ॥ ਨਾਨਕ ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ ਸਚਿ ਸਮਾਈ ॥੧॥ {ਪੰਨਾ 85}

ਪਦ ਅਰਥ: ਰੋਵੈ = ਕਲਪਦਾ ਹੈ। ਧੋਖਾ = ਚਿੰਤਾ। ਧਨ = ਜੀਵ-ਇਸਤ੍ਰੀ। ਦਰਿ = (ਪ੍ਰਭੂ ਦੇ) ਦਰ ਤੇ। ਮਹਿਲ = ਪ੍ਰਭੂ ਦੇ ਮਹਲ ਵਿਚ, ਹਜ਼ੂਰੀ ਵਿਚ। ਕਰਮੀ = ਮਿਹਰ ਨਾਲ।

ਅਰਥ: (ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ; ਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, (ਇਸ ਕਰਕੇ ਸੁਖ ਦੀ) ਨੀਂਦ ਨਹੀਂ ਸੌਂ ਸਕਦਾ (ਭਾਵ, ਕਦੇ ਸ਼ਾਂਤੀ ਨਹੀਂ ਹੁੰਦੀ) । ਜੇ (ਜੀਵ-) ਇਸਤ੍ਰੀ (ਪ੍ਰਭੂ) ਖਸਮ ਦੇ ਭਾਣੇ ਵਿਚ ਤੁਰੇ, ਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ (ਪ੍ਰਭੂ ਦੀ) ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ। (ਪਰ, ਹੇ ਨਾਨਕ!) ਪ੍ਰਭੂ ਮਿਹਰ ਕਰੇ ਤਾਂ (ਭਾਣਾ ਮੰਨਣ ਵਾਲੀ ਇਹ) ਸਮਝ ਮਿਲਦੀ ਹੈ, ਤੇ ਗੁਰੂ ਦੀ ਕਿਰਪਾ ਦੀ ਰਾਹੀਂ (ਭਾਣੇ ਦੇ ਮਾਲਕ) ਸਦਾ-ਥਿਰ ਸਾਂਈ ਵਿਚ ਜੀਵ ਲੀਨ ਹੋ ਜਾਂਦਾ ਹੈ।1।

ਮਃ ੩ ॥ ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥ ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥ ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥ ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥ {ਪੰਨਾ 85}

ਪਦ ਅਰਥ: ਛੋਛਾ = ਤੁੱਛ। ਪਚਿ ਮੁਏ = ਖ਼ੁਆਰ ਹੁੰਦੇ ਹਨ। ਕੀਟ = ਕੀੜੇ। ਪਇ = ਪੈ ਕੇ। ਵਾਰੋ ਵਾਰ = ਮੁੜ ਮੁੜ। ਰੰਗੁਲੇ = ਸੋਹਣੇ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ। ਸਹਜੇ = 'ਸਹਜ' ਵਿਚ।

ਅਰਥ: ਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ, ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ। ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ, ਤਿਵੇਂ ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ। ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ) , ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ, ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ।2।

ਪਉੜੀ ॥ ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥ ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥ ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥ {ਪੰਨਾ 85}

ਪਦ ਅਰਥ: ਸੰਬਾਹਿਆ = ਅਪੜਾਇਆ। ਇਕਿ = ਕਈ ਜੀਵ। ਮੁਹਹੁ = ਮੂੰਹੋਂ। ਢਾਹਿਆ = ਬੋਲਿਆ। ਓਇ = ਉਹ ਸਾਰੇ ਜੀਵ। ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ। ਚੇਤਿ = ਚੇਤ ਕੇ, ਸਿਮਰ ਕੇ।

ਅਰਥ: (ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ। (ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ। (ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ। ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ। (ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ।8।

ਸਲੋਕ ਮਃ ੩ ॥ ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥ ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥ ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥ ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥ ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥ ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥

ਪਦ ਅਰਥ: ਵਖਾਣਹਿ = ਵਿਆਖਿਆ ਕਰਦੇ ਹਨ। ਸੁਆਇ = ਸੁਆਦ ਵਿਚ। ਜਿਨਿ = ਜਿਸ ਹਰੀ ਨੇ। ਜੀਉ = ਜਿੰਦ। ਸੰਬਾਹਿ ਦੇਂਦਾ = ਅਪੜਾਂਦਾ ਹੈ। ਮਨਿ = ਮਨ ਵਿਚ। ਮਾਣਹਿ = (ਨਾਮ ਜਪਣ ਵਾਲੇ) ਮਾਣਦੇ ਹਨ। ਸੁਖਿ = ਸੁਖ ਵਿਚ। ਸੁਖੇ ਸੁਖਿ = ਸੁਖ ਹੀ ਸੁਖ ਵਿਚ। ਜਿਤੁ = ਜਿਸ ਦੀ ਰਾਹੀਂ।

ਅਰਥ: (ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ। (ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, (ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ, ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ। ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ। (ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ। (ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ। ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ।1।


ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥ ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ

Monday, November 14, 2016

The Hindu forgot the basics

Aeik Aounkaar Sathgur Persaadh

The Hindu forgot the basics
(SSGGS0556 II Mahalaa 1 II)

Guru Naanak Sahib addresses the Hindus about their forgetfulness.

Guru Naanak says the Hindus have forgot their basics about their religion. Due to that their efforts are going down the drain.

The Hindus are acting like blinds and don't find the correct path. The Hindus are preaching the people but due to lack of their basics they are speaking like dumbs. The Hindus due to lack of basics are wandering in dark and continue their path deep into darkness without realizing their correct path.

Guru Naanak further says The Hindus are so ignorant and illiterate in their practice that they keep on worshipping the rocks. Oh my ignorant friend! The Hindu! Just think wisely if a rock drowns itself in ocean how it could save you.

The above insight on Guru Naanak is although addressing The Hindus but it is not limited to Hindus only. Any person who practice any belief simply by following the hypocrite priests of their religion are simply wasting their time and energy in useless practices. These practices simply fulfill the desires and needs of hypocrite religious priests of all religions and their institutions. But the worshipper gain nothing out of it.

Guru Naanak addresses all people regardless they are Hindu, Muslim, Buddh, Jain,  Jewish, Christian, Ahmadhiya or else that there is One True Master of everything and evéryone and everything is in His control and under His command. The One True Master is pleased only with those who worship the One True Master only. Worship of idols made out of any material like rock, gold, silver etc can't please the One True Master. Only those people who worship in name of One True Master are acceptable to Him.
A True Hindu, True Muslim, True Christian, True Sikh and others always worship in the name of One True Master. Those who worship rocks and idols are simply ignorant and illiterate about One True Master and keep wasting their time and efforts by following hypocrite priests and institutions controlled by these hypocrites.

Yet Hindus are busy breaking down One True Master into their own imaginations or imaginations of hypocrite priests and institutions. They are so ignorant and illiterate in their basic knowledge of The One True Master and wasting their time and efforts.

Guru Naanak says The One True Master resides inside everyone and only true people feel His presence inside and rest keep wandering in search of Him. Oh my ignorant friend He is within you to realize and not outside. Once you realize Him within you then you will understand that He is everywhere and in everyone. He is in Kashi! He is in Mecca! He is in Jerusalem!  He is in Amritsar! Simply believing His presence only in one place and no where else is foolishness, ignorance and lack of basics. He is present in every atom and sub atoms in micro and macro world and in every soul. It is our job to realize Him within us.

Before you see Him outside anywhere, you must realize Him first within you, with the blessing and guidance of true Guru . Only the True Guru could help you connect with Him and no one else. To see Him inside you, you must focus on His Name always and shape your mind with the Words of True Guru. True Guru is immortal, fearless, selfless, biasless, weightless, fireproof, waterproof, foolproof and for whole humanity.

Guru Naanak says remember the One True Master every moment or at least anytime by any name. Because He has many names but He is only One. So just remember the One and only One who is master controller and commander of everyone and everything.

The above article is based on Guru Naanak's Shabadh on page 556 of Sahib Sri Guru Granth Sahib. The article's sole purpose is to make people aware about good and bad practices of religions so that people can focus in right direction and on right The One True Master. There is no need to be afraid of any type of curses or bad evils from hypocrites of any religion because there is no such thing for those who believe in The One True Master and His Truth.  For suggestions contact sweetcanada@gmail.com

In service of The True and His Truth:
Satnam Singh Sidhu BC, Surrey, Canada

Tuesday, October 11, 2016

Fine line between true and false

Aeik Aounkaar Sathgur Persaadh

Fine line between Truth and Reality

Truth, Reality and Falsehood relation:

Reality and Falsehood have a fine line in between and every mind, regardless of its intelligence and wisdom, crosses this fine line many time a day throughout life.

Reality of life is not clear to every mind. Such minds live in Falsehood of life. They fail to feel the reality of life. Falsehood life is full of arrogance, greed, cruelty..............

Real life is full of humanity, humility, humbleness, generousness, forgiveness..........

True life is full of reality and full of love of God. True minds always stay tuned to glory of God. True minds remains in company of True minds. Falsehood does not bother them and alter them. As a matter of fact, when a Falsehood mind gets company of True mind then it likes the company of True mind.

True mind, real mind, Falsehood mind are part of our brain. We feel peace and joyfulness when in True mind zone. We feel pain and sufferings, comfort and happiness in real mind zone. We talk foolish and useless in Falsehood mind zone.

Our mind shuttles between reality and Falsehood always. Blessed are those minds who gets company true minds to feel the truth of life.

Truth and truthfulness are the highest virtues of the mind. It takes efforts to explore truth. Truth is revealed only through company of True congregation. True congregation is destined based on our previous karma. Good Karma is prerequisite to meet true teacher. True teacher impart how how and knowledge of The True, The Truth and The Truthfulness.

Monday, August 29, 2016

Mai Moorakh Kee Kaethak Baath Hai

Aeik Aounkaar Sathgur Persaadh

SSGGS0612 Mahalaa 5

Mai Moorakh Kee
  Kaethak Baath Hai
    Kot-i Praadhee Thariaa Rae II
Gur-u Nanaak-u
  Jin Sunniaa Paekhiaa
    Say Phir-i Gharbhaas-i Na Pariaa Rae II

Mai.                 Means.       Me (I)
Moorakh.        Means.       Fool
Kee.                 Means.       Of
Kaethak.         Means.       What to
Baath.             Means.       Talk about (me)
Hai.                 Means.        Present tense
Kot-i.               Means.        Millions of
Paraadhee.    Means.        Sinners
Thariaa           Means.        Got salvation
Rae.                Means.        Present tense
II.                     Means.        Full stop
Gur-u.              Means.        Teacher (Guru)
Naanak-u.      Means.        Naanak (Name)
Jin-i.               Means.         Those
Sunniaa.        Means.         Listened to
Paekhiaa.      Means.         Has seen
Say.                Means.         Those
Phir-i.             Means.         Again
Garbhaas-i .  Means.         Rebirth
Na.                 Means.         Not
Pariaa.           Means.          Get
Rae.               Means.          Present tense
II.                    Means.          Full stop

Fifth Guru Naanak (Guru Arjan)  is saying:

"What to talk about fool like me, millions of sinners have got salvation who have listened to advice of and seen to Guru Naanak and such sinners got permanent escape from further birth (reincarnation)."

Means

If millions of sinners can get salvation by listening to advice of or by seeing Guru Naanak, my fool's sin is simply that I ignored God and didn't listen to advice of Guru and it is not a big deal! Now by listening to Guru's advice I too can get salvation.

Means.

If big rogues like Sajjan Thugh who deceive public by pretending a humble and generous person and whose corrupt mind looted general public ;
big criminals like Kaudaa Raakshish who used to kill human beings, eat human flesh for his survival sake and who have no value of human beings;
big sinner Ganikaa who was prostitute throughout life for sake of earning money and physical pleasure and millions like them, who were big sinners but after listening to Guru's advice they changed their lifestyle of immoral corrupt criminals to  moral honest humble lifestyle and finally got salvation by practicing Gurus advice.
If those immoral corrupt criminals can receive salvation by following Guru's advice then why can't I if I follow to Gurus advice by listening to Guru's advice.

Means.

We are all fools who don't think about God and don't follow Guru's advice.
Even though we may not be immoral in conduct, not corrupt in our thoughts and actions and not selling body for earning living, not using body in extra marital affairs, not indulging mind in constant pursuit of sexual desires and pleasures, nor indulging mind in constant pursuit of acquiring worldly wealth and status yet without thinking about God and following advice of Guru  we are simply fools.

Summary:
Fools
Bigger Fools
Biggest Fools
Smaller Fools

So there are fools in world who are not immoral, corrupt or criminals.

Also there are bigger fools in world who are immoral, corrupt or criminals.

There are also smaller fools in world who may think about God and listen to Guru's advice but live their life their own way.

There are biggest fool in world who think about God always and listen to and practice Gurus advice but brag about their moral practices (rehat) , God's knowledge and connection and Guru's favourite by following and practice Guru-Advice.

May God bless everyone Guru Advice to live life full of love and peace and heavenly abode after this life.

Sat-Sri-Akal
True is the name of supreme Har forever
Dhaas Satnam Singh Bala Chak (BC)
Sweetcanada@Gmail.com
604-780-0740

Friday, June 3, 2016

Naam - The Name

Naam - The Name

Naam helps to purify the soul through True knowledge of Har with the help of TrueGuru.

Naam cleans the mind, heart and entire body from vices of world.

Without Naam our soul becomes stained. Our mind fills with vices of world through evil thoughts, ideas, plans, actions and reactions.

Our body, heart and mind fill with vices of world- such as fear, bias, guilt, resentment, criticism and so on. We blame others for all negatives and brag about ourself for all positives. We shuttle between two extremes of happiness and sorrows. Our mind never stops in middle of two extremes which is Sahaj, Contentment -Centre point.

Naam helps to stay close to middle. Without Naam our thoughts burn in constant heat of anger, arrogance, revenge, resentment and else. Our mind never chose to learn self analysis and self correction.

It is so naive that it keep blaming others for the agony, pitty, failures and unhappiness.

Those who believe in God, start blaming God for all negatives in their life. They never are thankful to God. They always look at half unfilled glass instead of filled part.

Their thoughts generates negative vibes in body. They constantly burn in negatives of life.

Thursday, May 19, 2016

System and Peace

System and Peace

System and Peace are related and depends on each other.

Harmony in system leads to peace and peace leads to further harmony in system.

Turbulence in system leads to disturbance and disturbance leads to further turbulence in system.

Most important system in a country are justice system, social system, grassroot education system, household system.

Corruption and Prejudice are most dangerous turbulence in an system especially justice system.

In India, there is lack of education on grassroot level. People suffer from malnutrition and lack of medical facilities. Poverty compell a poor laborer to send children to work instead of school. Poor laborer due to lack of education lacks knowledge of public awareness and rights. Religious system is most prejudice to poor Labour class of Indian majority.

A poor laborer in India has no support of any kind. A minor grants that are funded by all three levels of governments never reach to the end. They get lost somewhere in the pockets of corrupt officials (government and non-government) and corrupt politicians.

Those Politicians and officers in India that are not corrupt and prejudice are very rare and hard to find.

Current inflation in global economy has brought a big gap between poor and rich. Even gap between middle class and rich has widen enough. Middle class find it difficult to afford comfort of a decent house. Single family homes are not affordable anymore.

Theae gaps continue to increase globally. Canadian homes have tripled in cost in last 10 years. Indian homes have increased more than 10 times in cost in last decade.

Commodities and grocery have deep impact on common persons budget. Yet Canadian enjoy fair system and Indians suffer from corruption and prejudice in system.

Religious, political, economic, law and order, judiciary, social systems do lack transparency and accountability due to corruption and prejudice.

Prejudice leads to injustice to public rights and freedom and corruption leads to imbalance in public funds. Most public funds goes in deep pockets of corrupt politicians and bureaurocrats. Deserving public is deprived of its right to right jobs and opportunities to right businesses.

Highly paid jobs are inaccessible to deserving candidates and are diverted to incompetent candidates who provide black money to corrupt politicians and bureaurocrats. Licenses, loans and grants are similarity diverted to those rich who fill the pockets of corrupt politicians and bureaurocrats in India.

Common people waste there entire life to seek justice and ends up in shear frustration and depression. More than 75% Indians are suffering from high cost of living due to lack of education, food, decent job, health. Billions of money is diverted from public funds to corrupt politicians and bureaurocrats. These diverted public funds would be sufficient to provide education, medical, food and decent jobs to poor of India.

Even Punjab, where ten Sikh Gurus worked hard to bring public awareness about their rights and responsibilities, failed to bring justice to public and failed to provide equal opportunities to work place. Government after government fails to bring any relief to public whether it is Akalis or Congress.

Congress of Punjab act like a pimp and helped Government of India to rape Punjab since 1947 time and again.

Akalis equally failed to bring justice and relief to Punjab. Every Indian government starts its office by targeting poor of India, Punjab and minorities and close its office at the same note.

Indian government never felt Punjab as part of India. If Indian government has failed to cater the needs of 75% of its own poor Indians then how can a minority state like Punjab expect a justice from corrupt and prejudice politicians and bureaurocrats of India. There are some honest leaders, politicians and bureaurocrats in India but their voice is overpowered by majority.

Saturday, May 14, 2016

Words

Words are 3D in nature

Apart from that:

It has power to learn
It has power to express
It has power to impress
It has power to confess
It has power to deliver
It has power to share
It has power to think
It has power to transfer
It has power to preserve
It has power to feel
It has power to imagine
It has power to deduce
It has power to induce
It has power to resolve
It has power to conclude
It has power to focus
It has power to quit
It has power to change
It has power to peace
It has power to team
It has power to produce
It has power to control
It has power to excite
It has power to broadcast
It has power to attract
It has power to action
It has power to win
It has power to joy
It has power to inform
It has power to convince
It has power to learn from past
It has power to think about future
It all happens by focusing on words in NOW

It has power of knowledge
It has power of information
It has power of imagination

Without focus mind wanders for eascape route
Without focus mind stays away from learning
Without focus mind daydream in past or future
Without focus mind never focus on present I.E. NOW.

Words impact mind only when focused in Now phase.

Mind can focus only on three phases: Past Present and Future

There are two types of past and future and only one Now.

Past means no 1 History
Past means no 2 daydreaming in past
Future means no 1 Unknown but evident
Future means no 2 daydreaming in future

Both no 2s are problematic and distractions if mind stays normally in either of phase without the help of Now.

Only Now is real and true which is momentarily in nature and changes every moment into past.

Only Now has power of New
Only Now has power of News
Only Now has power to change
Only Now has power to progress
Only Now has power to destined
Only Now has power to create

Past and future are for reference only so that mind can conclude useful and meaningful information from past and future provided it is focused in Now.


Without Words

Without words one can't share ones thoughts and feelings

A great artist can't pass on the legacy of the art to those who like to learn

India was a treasure of all sorts of arts but failed to pass on to those who have interest to learn and eventually gave birth to poverty and illiteracy.

According to Guru Naanak the Words are teachers and focus of mind is the student

SHABADH Guru Sureth Dhunh Chealaa
Without words the capability of human is inferior to animals